1/8
ਵਿਵਾਲਡੀ ਬਰਾਉਜ਼ਰ screenshot 0
ਵਿਵਾਲਡੀ ਬਰਾਉਜ਼ਰ screenshot 1
ਵਿਵਾਲਡੀ ਬਰਾਉਜ਼ਰ screenshot 2
ਵਿਵਾਲਡੀ ਬਰਾਉਜ਼ਰ screenshot 3
ਵਿਵਾਲਡੀ ਬਰਾਉਜ਼ਰ screenshot 4
ਵਿਵਾਲਡੀ ਬਰਾਉਜ਼ਰ screenshot 5
ਵਿਵਾਲਡੀ ਬਰਾਉਜ਼ਰ screenshot 6
ਵਿਵਾਲਡੀ ਬਰਾਉਜ਼ਰ screenshot 7
ਵਿਵਾਲਡੀ ਬਰਾਉਜ਼ਰ Icon

ਵਿਵਾਲਡੀ ਬਰਾਉਜ਼ਰ

Vivaldi Technologies
Trustable Ranking IconOfficial App
61K+ਡਾਊਨਲੋਡ
285MBਆਕਾਰ
Android Version Icon8.1.0+
ਐਂਡਰਾਇਡ ਵਰਜਨ
7.2.3628.68(23-03-2025)ਤਾਜ਼ਾ ਵਰਜਨ
5.0
(7 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/8

ਵਿਵਾਲਡੀ ਬਰਾਉਜ਼ਰ ਦਾ ਵੇਰਵਾ

ਵਿਵਾਲਡੀ ਨਵਾਂ ਨਿੱਜੀ ਵੈੱਬ ਬਰਾਉਜ਼ਰ ਹੈ ਜਿਸਨੂੰ ਲਚਕੀਲਾਪਨ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਵਿੱਚ ਬਹੁਤ ਸਾਰੇ ਲਾਹੇਵੰਦ ਫੀਚਰ ਜਿਵੇਂ ਮਸ਼ਹੂਰੀ ਰੋਕੂ, ਟਰੈਕ ਹੋਣ ਤੋਂ ਰੱਖਿਆ, ਅਤੇ ਨਿੱਜੀ ਅਨੁਵਾਦ ਸ਼ਾਮਲ ਹਨ। ਨੋਟਸ ਤੇ ਪੰਨਾ ਕੈਦਕਰਨ ਵਰਗੇ ਸੰਦ ਜਿੱਥੇ ਫੇਰਬਦਲ ਲਈ ਤੁਹਾਨੂੰ ਕਈ ਮੌਕੇ ਦਿੰਦੇ ਹਨ ਓਥੇ ਹੀ ਸਮਾਂ ਵੀ ਬਚਾਉਂਦੇ ਹਨ। ਅਤੇ ਡੈਸਕਟਾਪ ਵਰਗੇ ਟੈਬ, ਡਾਰਕ/ਲਾਇਟ ਥੀਮਾਂ, ਅਤੇ ਖਾਕੇ ਦੀਆਂ ਹੋਰ ਚੋਣਾਂ ਇਸਨੂੰ ਆਪਣਾ ਬਣਾਉਣ ਦੀ ਥਾਂ ਦਿੰਦੀਆਂ ਹਨ। ਮੁਫਤ 'ਚ ਡਾਉਨਲੋਡ ਕਰੋ ਅਤੇ ਤੇਜ਼ੀ ਨਾਲ ਬਰਾਉਜ਼ ਕਰਨਾ ਸ਼ੁਰੂ ਕਰੋ।


🕵️‍♂️ ਨਿੱਜੀ ਬਰਾਉਜ਼ਿੰਗ


ਤੁਹਾਡਾ ਬਰਾਉਜ਼ਰ, ਤੁਹਾਡਾ ਕੰਮ। ਅਸੀਂ ਤੁਹਾਡੇ ਵਿਵਾਲਡੀ ਦੀ ਵਰਤੋਂ ਨੂੰ ਟਰੈਕ ਨਹੀਂ ਕਰਦੇ ਤੇ ਨਿੱਜੀ ਗੁੰਮਨਾਮ ਟੈਬ ਤੁਹਾਡੇ ਖੋਜ ਅਤੀਤ ਨੂੰ ਤੁਹਾਡੇ ਤੱਕ ਸੀਮਤ ਕਰਦੇ ਹਨ। ਨਿੱਜੀ ਟੈਬ ਵਰਤਣ ਸਮੇਂ ਖੋਜਾਂ, ਖੋਲ੍ਹੀਆਂ ਸਾਇਟਾਂ, ਕੁਕੀਆਂ ਤੇ ਆਰਜੀ ਫਾਈਲਾਂ ਨੂੰ ਸਾਂਭਿਆ ਨਹੀਂ ਜਾਂਦਾ।


💡 ਅਸਲ ਟੈਬ ਵਿਕਲਪ


ਆਪਣੇ ਟੈਬਾਂ ਦਾ ਪ੍ਰਬੰਧ ਕਰਨ ਲਈ ਟੈਬ ਪੱਟੀ (ਵੱਡੀਆਂ ਸਕਰੀਨਾਂ ਜਾਂ ਟੈਬਲਟਾਂ 'ਤੇ ਚੰਗਾ ਕੰਮ ਕਰਦਾ ਹੈ) ਜਾਂ ਟੈਬ ਸਵਿੱਚਰ ਦੀ ਚੋਣ ਕਰੋ। ਟੈਬ ਸਵਿੱਚਰ ਵਿੱਚ ਤੁਸੀਂ ਖੁੱਲ੍ਹੇ ਟੈਬਾਂ, ਨਿੱਜੀ ਟੈਬਾਂ ਤੇ ਬਰਾਉਜ਼ਰ ਵਿੱਚ ਹਾਲ ਹੀ ਵਿੱਚ ਬੰਦ ਕੀਤੇ ਜਾਂ ਹੋਰ ਡਿਵਾਇਸਾਂ 'ਤੇ ਖੁੱਲ੍ਹੇ ਹੋਏ ਟੈਬਾਂ ਨੂੰ ਲੱਭਣ ਲਈ ਤੇਜ਼ੀ ਨਾਲ ਸਵਾਈਪ ਕਰ ਸਕਦੇ ਹੋ।


⛔️ ਮਸ਼ਹੂਰੀਆਂ ਤੇ ਟਰੈਕਰਾਂ 'ਤੇ ਰੋਕ


ਵਿੱਚ ਬਣਿਆ ਮਸ਼ਹੂਰੀ ਰੋਕੂ ਵੈੱਬ 'ਤੇ ਮਸ਼ਹੂਰੀਆਂ ਤੇ ਟਰੈਕਰਾਂ ਨੂੰ ਤੁਹਾਡਾ ਪਿੱਛਾ ਕਰਨ ਤੋਂ ਰੋਕਦਾ ਹੈ - ਕਿਸੇ ਵਾਧੜੇ ਦੀ ਲੋੜ ਨਹੀਂ। ਇਹ ਤੁਹਾਡੇ ਬਰਾਉਜ਼ਰ ਨੂੰ ਵੀ ਤੇਜ਼ ਕਰਦਾ ਹੈ।


🏃‍♀️ ਤੇਜ਼ੀ ਨਾਲ ਬਰਾਉਜ਼ ਕਰੋ


ਆਪਣੇ ਮਨਪਸੰਦ ਬੁੱਕਮਾਰਕਾਂ ਨੂੰ ਨਵੇਂ ਟੈਬ ਪੰਨੇ 'ਤੇ ਸਪੀਡ ਡਾਇਲਾਂ ਵਜੋਂ ਇੱਕ ਟੈਪ ਦੀ ਦੂਰੀ 'ਤੇ ਰੱਖੋ। ਉਹਨਾਂ ਨੂੰ ਫੋਲਡਰਾਂ ਵਿੱਚ ਟਿਕਾਓ, ਖਾਕੇ ਦੇ ਵਿਕਲਪਾਂ ਦੀ ਚੋਣ ਕਰੋ, ਅਤੇ ਇਸਨੂੰ ਆਪਣਾ ਬਣਾ ਲਵੋ। ਤੁਸੀਂ ਵਿਵਾਲਡੀ ਦੀ ਪਤਾ ਪੱਟੀ ਵਿੱਚ ਟਾਈਪ ਕਰਦਿਆਂ ਖੋਜ ਇੰਜਣਾਂ ਨੂੰ ਉਹਨਾਂ ਦੇ ਕੱਚੇ-ਨਾਵਾਂ ਨਾਲ ਫਟਾਫਟ ਬਦਲ ਸਕਦੇ ਹੋ (ਜਿਵੇਂ ਡੱਕ-ਡੱਕ-ਗੋ ਲਈ 'd' ਜਾਂ ਵਿਕੀਪੀਡੀਆ ਲਈ 'w')।


🛠 ਵਿੱਚ ਬਣੇ-ਬਣਾਏ ਸੰਦ


ਵਿਵਾਲਡੀ ਵਿੱਚ ਬਣੇ-ਬਣਾਏ ਸੰਦ ਸ਼ਾਮਲ ਹਨ ਤਾਂ ਜੋ ਤੁਹਾਨੂੰ ਐਪ ਦੀ ਚੰਗੀ ਕਾਰਗੁਜ਼ਾਰੀ ਮਿਲੇ ਤੇ ਤੁਸੀਂ ਆਪਣੇ ਕੰਮ ਕਰਨ ਲਈ ਐਪਾਂ ਬਦਲਣ ਵਿੱਚ ਸਮਾਂ ਬਤੀਤ ਨਾ ਕਰੋ। ਇਹ ਹਨ:


- ਵਿਵਾਲਡੀ ਅਨੁਵਾਦ ਨਾਲ ਵੈੱਬਸਾਇਟਾਂ ਦਾ ਨਿੱਜੀ ਅਨੁਵਾਦ ਕਰੋ (ਲਿੰਗਵਾਨੈਕਸ ਨਾਲ ਜਾਰੀ)।

- ਬਰਾਉਜ਼ ਕਰਦਿਆਂ ਨੋਟਸ ਬਣਾਓ ਅਤੇ ਉਹਨਾਂ ਨੂੰ ਆਪਣੀਆਂ ਸਾਰੀਆਂ ਡਿਵਾਇਸਾਂ 'ਤੇ ਸੁਰੱਖਿਅਤ ਢੰਗ ਨਾਲ ਸਮਕਾਲ ਕਰੋ।

- ਪੂਰੇ ਪੰਨੇ (ਜਾਂ ਸਿਰਫ ਦਿਖਦੇ ਭਾਗ) ਦੇ ਸਕਰੀਨਸ਼ਾਟ ਖਿੱਚੋ ਤੇ ਫੌਰਨ ਸਾਂਝੇ ਕਰੋ।

- ਡਿਵਾਇਸਾਂ ਦਰਮਿਆਨ ਕੜੀਆਂ ਸਾਂਝੀਆਂ ਕਰਨ ਲਈ QR ਕੋਡ ਸਕੈਨ ਕਰੋ।

- ਵੈੱਬ ਪੰਨੇ ਦੀ ਸਮੱਗਰੀ ਨੂੰ ਛਾਣਨੀਆਂ ਨਾਲ ਠੀਕ ਕਰਨ ਲਈ ਪੰਨੇ ਦੀਆਂ ਕਾਰਵਾਈਆਂ ਵਰਤੋ।


🍦 ਆਪਣੇ ਡਾਟੇ ਨੂੰ ਆਪਣੇ ਨਾਲ ਰੱਖੋ


ਵਿਵਾਲਡੀ ਵਿੰਡੋਜ਼, ਮੈਕ, ਲਾਈਨਕਸ 'ਤੇ ਵੀ ਹੈ! ਡਿਵਾਇਸਾਂ ਦਰਮਿਆਨ ਸਮਕਾਲ ਕਰਕੇ ਓਥੋਂ ਸ਼ੁਰੂ ਕਰੋ ਜਿੱਥੋਂ ਤੁਸੀਂ ਛੱਡਿਆ ਸੀ। ਖੁੱਲ੍ਹੇ ਟੈਬ, ਸਾਂਭੇ ਦਾਖਲੇ, ਬੁੱਕਮਾਰਕ ਤੇ ਨੋਟ ਬੇਰੋਕ ਤੁਹਾਡੀਆਂ ਸਾਰੀਆਂ ਡਿਵਾਇਸਾਂ 'ਤੇ ਸਿਰੇ-ਤੋਂ-ਸਿਰੇ ਤੱਕ ਇਨਕਰਿਪਸ਼ਨ ਰਾਹੀਂ ਸਮਕਾਲ ਹੁੰਦੇ ਹਨ ਅਤੇ ਇਸਨੂੰ ਅੱਗੇ ਪਾਸਵਰਡ ਨਾਲ ਰੱਖਿਅਤ ਕੀਤਾ ਜਾ ਸਕਦਾ ਹੈ।


ਵਿਵਾਲਡੀ ਬਰਾਉਜ਼ਰ ਦੇ ਸਾਰੇ ਫੀਚਰ


- ਇਨਕਰਿਪਟ ਕੀਤਾ ਸਮਕਾਲ

- ਮਸ਼ਹੂਰੀ ਰੋਕੂ

- ਪੰਨਾ ਕੈਦਕਰਨ

- ਮਨਪਸੰਦਾਂ ਲਈ ਸਪੀਡ ਡਾਇਲ ਸ਼ਾਰਟਕੱਟ

- ਨੋਟਸ, ਰਿਚ ਟੈਕਸਟ ਸਹਿਯੋਗ ਸੰਗ

- ਨਿੱਜੀ ਟੈਬ

- ਡਾਰਕ ਮੋਡ

- ਬੁੱਕਮਾਰਕ ਪ੍ਰਬੰਧਕ

- QR ਕੋਡ ਸਕੈਨਰ

- ਬਾਹਰੀ ਡਾਉਨਲੋਡ ਪ੍ਰਬੰਧਕ ਦਾ ਸਮਰਥਨ

- ਹਾਲ ਹੀ ਵਿੱਚ ਬੰਦ ਕੀਤੇ ਟੈਬ

- ਖੋਜ ਇੰਜਣਾਂ ਦੇ ਕੱਚੇ-ਨਾਂ

- ਪਾਠਕ ਦਿੱਖ

- ਕਲੋਨ ਟੈਬ

- ਪੰਨੇ ਦੀਆਂ ਕਾਰਵਾਈਆਂ

- ਭਾਸ਼ਾ ਚੋਣਕਾਰ

- ਡਾਉਨਲੋਡ ਪ੍ਰਬੰਧਕ

- ਬਾਹਰ ਨਿਕਲਣ ਸਮੇਂ ਆਪਣੇ-ਆਪ ਬਰਾਉਜ਼ਿੰਗ ਡਾਟਾ ਸਾਫ ਕਰਨਾ

- WebRTC ਲੀਕ ਹੋਣ ਤੋਂ ਸੁਰੱਖਿਆ

- ਕੁਕੀ ਬੈਨਰਾਂ ਦੀ ਰੋਕ

- 🕹 ਵਿੱਚ ਬਣੀ-ਬਣਾਈ ਆਰਕੇਡ (ਗੇਮ)


ਵਿਵਾਲਡੀ ਦੇ ਬਹੁਤ ਸਾਰੇ ਫੀਚਰ ਤੁਹਾਡੇ ਵਰਗੇ ਵਰਤੋਂਕਾਰਾਂ ਦੀਆਂ ਬੇਨਤੀਆਂ ਦਾ ਹੀ ਨਤੀਜਾ ਹਨ। ਤੁਹਾਡਾ ਸੰਪੂਰਨ ਬਰਾਉਜ਼ਰ ਕਿਵੇਂ ਦਾ ਹੋਵੇਗਾ? ਫੀਚਰ ਦੀ ਬੇਨਤੀ ਭੇਜੋ: https://vvld.in/feature-request.


✌️ ਵਿਵਾਲਡੀ ਕੌਣ ਹੈ?


ਅਸੀਂ ਸਭ ਤੋਂ ਵੱਧ ਫੀਚਰਾਂ ਵਾਲਾ, ਅਨੁਕੂਲਯੋਗ ਬਰਾਉਜ਼ਰ ਬਣਾ ਰਹੇ ਹਾਂ ਅਤੇ ਸਾਡੇ ਦੋ ਅਸੂਲ ਨੇ: ਪਰਦੇਦਾਰੀ ਮੁੱਢਲੀ ਹੈ ਤੇ ਬਾਕੀ ਸਭ ਕੁਝ ਵਿਕਲਪ ਹੈ। ਅਸੀਂ ਤੁਹਾਨੂੰ ਟਰੈਕ ਨਹੀਂ ਕਰਦੇ ਅਤੇ ਮੰਨਦੇ ਹਾਂ ਕਿ ਨਿੱਜੀ ਤੇ ਸੁਰੱਖਿਅਤ ਸਾਫਟਵੇਅਰ ਹੱਕ ਹੋਣਾ ਚਾਹੀਦਾ ਹੈ, ਛੋਟ ਨਹੀਂ। ਅਸੀਂ ਇਹ ਵੀ ਮੰਨਦੇ ਹਾਂ ਕਿ ਸਾਫਟਵੇਅਰ ਉਸਨੂੰ ਵਰਤਣੇ ਵਾਲੇ ਵਿਅਕਤੀ ਵਾਂਗ ਵਿਲੱਖਣ ਹੋਣਾ ਚਾਹੀਦਾ ਹੈ। ਤੁਸੀਂ ਵਿਵਾਲਡੀ ਕਿਵੇਂ ਕੰਮ ਕਰੇਗਾ, ਉਸਦੇ ਫੀਚਰਾਂ ਤੇ ਦਿੱਖ ਦੀ ਚੋਣ ਕਰਦੇ ਹੋ। ਆਖਰਕਾਰ ਇਹ ਤੁਹਾਡਾ ਬਰਾਉਜ਼ਰ ਹੈ।


ਵਿਵਾਡਲੀ ਦਾ ਪੂਰਾ ਲਾਹਾ ਲੈਣ ਲਈ ਸਾਡੇ ਡੈਸਕਟਾਪ ਸੰਸਕਰਨ ਨਾਲ ਸਮਕਾਲ ਕਰੋ। ਇਹ ਮੁਫਤ ਹੈ ਤੇ ਇਸ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਸਾਨੂੰ ਲੱਗਦਾ ਹੈ ਕਿ ਤੁਸੀਂ ਪਸੰਦ ਕਰੋਗੇ। ਇੱਥੋਂ ਪ੍ਰਾਪਤ ਕਰੋ: vivaldi.com


ਵਿਵਾਲਡੀ ਨਾਲ ਆਪਣੇ ਮੋਬਾਇਲ ਅਤੇ ਟੈਬਲਟ 'ਤੇ ਆਪਣੀ ਬਰਾਉਜ਼ਿੰਗ ਨੂੰ ਅਗਲੇ ਪੱਧਰ 'ਤੇ ਲੈ ਜਾਓ। ਨਿੱਜੀ ਟੈਬ, ਵਿੱਚ ਬਣਿਆ ਮਸ਼ਹੂਰੀ ਰੋਕੂ ਅਤੇ ਨਵਾਂ ਅਨੁਵਾਦ ਫੀਚਰ ਤੁਹਾਡਾ ਦਿਲ ਜਿੱਤ ਲੈਣਗੇ।

ਵਿਵਾਲਡੀ ਬਰਾਉਜ਼ਰ - ਵਰਜਨ 7.2.3628.68

(23-03-2025)
ਹੋਰ ਵਰਜਨ
ਨਵਾਂ ਕੀ ਹੈ?"🎉Happy 2024! Here's a shiny, new update: 👏Access your full browser history across devices with our encrypted Sync.🔒Set your default search engine separately for regular & private tabs. 🔎Turn Search Suggestion Shortcuts on or off as per your liking.Plus, check out our latest power-packed desktop version!🌟 Loving Vivaldi? Hit us with a 5-star rating. It helps us grow & improve."

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
7 Reviews
5
4
3
2
1

ਵਿਵਾਲਡੀ ਬਰਾਉਜ਼ਰ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 7.2.3628.68ਪੈਕੇਜ: com.vivaldi.browser
ਐਂਡਰਾਇਡ ਅਨੁਕੂਲਤਾ: 8.1.0+ (Oreo)
ਡਿਵੈਲਪਰ:Vivaldi Technologiesਪਰਾਈਵੇਟ ਨੀਤੀ:https://vivaldi.com/privacyਅਧਿਕਾਰ:33
ਨਾਮ: ਵਿਵਾਲਡੀ ਬਰਾਉਜ਼ਰਆਕਾਰ: 285 MBਡਾਊਨਲੋਡ: 52.5Kਵਰਜਨ : 7.2.3628.68ਰਿਲੀਜ਼ ਤਾਰੀਖ: 2025-03-23 04:45:30
ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ: arm64-v8aਪੈਕੇਜ ਆਈਡੀ: com.vivaldi.browserਐਸਐਚਏ1 ਦਸਤਖਤ: B2:B7:86:E7:87:62:98:36:F2:65:27:50:52:94:DD:AC:88:74:81:1Bਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ: arm64-v8aਪੈਕੇਜ ਆਈਡੀ: com.vivaldi.browserਐਸਐਚਏ1 ਦਸਤਖਤ: B2:B7:86:E7:87:62:98:36:F2:65:27:50:52:94:DD:AC:88:74:81:1B

ਵਿਵਾਲਡੀ ਬਰਾਉਜ਼ਰ ਦਾ ਨਵਾਂ ਵਰਜਨ

7.2.3628.68Trust Icon Versions
23/3/2025
52.5K ਡਾਊਨਲੋਡ285 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

7.1.3580.154Trust Icon Versions
3/3/2025
52.5K ਡਾਊਨਲੋਡ284.5 MB ਆਕਾਰ
ਡਾਊਨਲੋਡ ਕਰੋ
7.1.3580.116Trust Icon Versions
14/2/2025
52.5K ਡਾਊਨਲੋਡ284 MB ਆਕਾਰ
ਡਾਊਨਲੋਡ ਕਰੋ
7.1.3580.77Trust Icon Versions
2/2/2025
52.5K ਡਾਊਨਲੋਡ284 MB ਆਕਾਰ
ਡਾਊਨਲੋਡ ਕਰੋ
7.0.3505.165Trust Icon Versions
14/1/2025
52.5K ਡਾਊਨਲੋਡ281 MB ਆਕਾਰ
ਡਾਊਨਲੋਡ ਕਰੋ
7.0.3505.157Trust Icon Versions
29/12/2024
52.5K ਡਾਊਨਲੋਡ281 MB ਆਕਾਰ
ਡਾਊਨਲੋਡ ਕਰੋ
7.0.3505.121Trust Icon Versions
21/12/2024
52.5K ਡਾਊਨਲੋਡ281 MB ਆਕਾਰ
ਡਾਊਨਲੋਡ ਕਰੋ
7.0.3505.114Trust Icon Versions
9/12/2024
52.5K ਡਾਊਨਲੋਡ281 MB ਆਕਾਰ
ਡਾਊਨਲੋਡ ਕਰੋ
7.0.3505.87Trust Icon Versions
24/11/2024
52.5K ਡਾਊਨਲੋਡ281 MB ਆਕਾਰ
ਡਾਊਨਲੋਡ ਕਰੋ
7.0.3505.47Trust Icon Versions
5/11/2024
52.5K ਡਾਊਨਲੋਡ281 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Alice's Dream:Merge Island
Alice's Dream:Merge Island icon
ਡਾਊਨਲੋਡ ਕਰੋ
Bubble Pop-2048 puzzle
Bubble Pop-2048 puzzle icon
ਡਾਊਨਲੋਡ ਕਰੋ
Tile Match-Match Animal
Tile Match-Match Animal icon
ਡਾਊਨਲੋਡ ਕਰੋ
Cops N Robbers:Pixel Craft Gun
Cops N Robbers:Pixel Craft Gun icon
ਡਾਊਨਲੋਡ ਕਰੋ
Joker Order
Joker Order icon
ਡਾਊਨਲੋਡ ਕਰੋ
Silabando
Silabando icon
ਡਾਊਨਲੋਡ ਕਰੋ
Christmas Celebration  2017 Begins
Christmas Celebration  2017 Begins icon
ਡਾਊਨਲੋਡ ਕਰੋ
Eternal Evolution
Eternal Evolution icon
ਡਾਊਨਲੋਡ ਕਰੋ
Level Maker
Level Maker icon
ਡਾਊਨਲੋਡ ਕਰੋ
Remixed Dungeon: Pixel Art Roguelike
Remixed Dungeon: Pixel Art Roguelike icon
ਡਾਊਨਲੋਡ ਕਰੋ
Age of Kings: Skyward Battle
Age of Kings: Skyward Battle icon
ਡਾਊਨਲੋਡ ਕਰੋ
Heroes of War: WW2 army games
Heroes of War: WW2 army games icon
ਡਾਊਨਲੋਡ ਕਰੋ

ਇੱਕੋ ਸ਼੍ਰੇਣੀ ਵਾਲਿਆਂ ਐਪਾਂ